गुर एव गुरु
ਗੁਰ ਅਤੇ ਗੁਰੂ
ਗੁਰਮਤਿ ਯਾ ਵੇਦਮਤਿ ਅਨੁਸਾਰ
ਗੁਰੂ, ਗੁਰਬਾਣੀ ਯਾ ਵੋਦਬਾਣੀ!
ਗੁਰੂ, ਗੁਰਬਾਣੀ ਯਾ ਵੋਦਬਾਣੀ!
ਲਿਖਤ ਯਾ ਪ੍ਰੈਸ ਵਿੱਚ ਕੇਵਲ ਓਹ ਗਿਆਨ ਲਿਖਿਆ ਯਾ
ਛਾਪਿਆ ਜਾ ਸਕਦਾ ਹੈ। ਜੋ ਕਿ ਅੱਖਰਾਂ ਵਿੱਚ ਬਿਆਨ ਕੀਤਾ ਜਾ ਸਕਦਾ ਹੋਵੇ।
ਜਿਵੇਂ ਕਿ ਗੁਰਬਾਣੀ ਯਾ ਵੇਦਬਾਣੀ।
ਨਾ ਕੇ ਸ਼ਬਦ ਗੁਰੂ ?
ਕਿਉਂਕਿ ਸ਼ਬਦ ਗੁਰੂ ਉਹ ਅਗਾਧ ਬੋਧ ਅਦ੍ਰਿਸਟ ਅਤੇ ਚੇਤਨ ਸ਼ਕਤੀ ਹੈ।
ਜੋ ਕਿ ਮਨੁੱਖੀ ਅੱਖ ਅਤੇ ਕੰਨ ਦੀ ਪਕੜ ਵਿੱਚ ਨਹੀਂ।
ਗੁਰ ਅਤੇ ਗੁਰੂ (Gur and Guroo)
ਨਾਨਕ ਗੁਰ ਤੇ, ਗੁਰੁ ਹੋਇਆ,ਵੇਖਹੁ ਤਿਸ ਕੀ ਰਜਾਇ ॥
From one Gur ( Bhagat, Knowledgeable) to another
Gur (Bhagat, Knowledgeable) under the Kirpa of Guroo.
ਗੁਰੁ ਹੋਇਆ ( Another Bhagat)
Kaun Hoya ?
Bhagat Kabir to Nanak Ji to Angad Ji to Amardas Ji and other Gur Sahiban Ji.
ਵੇਖਹੁ ਤਿਸ ਕੀ ਰਜਾਇ ॥
Whose Rajai?
Guroo Di Rajai.